How to get periods immediately to avoid pregnancy? – ਗਰਭ ਨੂੰ ਰੋਕਣ ਲਈ ਮਾਹਵਾਰੀ ਸ਼ੁਰੂ ਕਿਵੇਂ ਕਰੀਏ?

ਭਾਵੇਂ ਔਰਤ ਕਵਾਰੀ ਹੋਵੇ ਜਾਂ ਫਿਰ ਵਿਆਹੀ , ਸੈਕਸ (intercoarse) ਤੋਂ ਬਾਅਦ ਮਾਹਵਾਰੀ ਦਾ ਨਾ ਆਉਣਾ ਫਿਕਰ ਦੀ ਗੱਲ ਬਣ ਜਾਂਦੀ ਹੈ। ਇਕ ਅਜਿਹਾ ਸਮਾਂ ਵੀ ਹੁੰਦਾ ਹੈ ਜਿਸ ਵਿਚ ਜੇ ਕਰ ਜੋੜਾ ਸੈਕਸ ਤਾਂ ਕਰ ਸਕਦਾ ਹੈ ਅਤੇ ਅਣਚਾਹੇ ਗਰਭ ਤੋਂ ਵੀ ਬੱਚ ਸਕਦੇ ਹੈ। ਜੇਕਰ ਤੁਸੀਂ ਗਰਭਵਤੀ ਨਹੀਂ ਹੋਣਾ ਚਾਹੁੰਦੇ ਅਤੇ ਇਸ ਲਈ ਜਲਦੀ ਅਤੇ ਆਸਾਨ ਤਰੀਕੇ ਚਾਹੁੰਦੇ ਹੋ ਤਾਂ ਬਾਜ਼ਾਰ ਵਿਚ ਕਈ ਤਰ੍ਹਾਂ ਦੀਆਂ ਦਵਾਈਆਂ (contraceptive pills) ਮਿਲ ਜਾਂਦੀਆਂ ਹਨ। ਪਰ ਇਹ ਨੁਕਸਾਨ ਵੀ ਪਹੁੰਚ ਸਕਦੀ ਹੈ ਕਿਉਂਕਿ ਇਸ ਵਿਚ ਕਈ ਕੇਮਿਕਲਸ (syntheic chemicals) ਮੌਜੂਦ ਹੁੰਦੇ ਹਨ। ਅੱਗੇ ਜਾਂ ਕੇ ਤੁਹਾਨੂੰ ਕਈ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ। ਇਸ ਲਈ ਇਸ ਤੋਂ ਬਚਣ ਲਈ ਹੋਰ ਵੀ ਕਈ ਤਰੀਕੇ ਹਨ। ਗਰਭ ਨੂੰ ਰੋਕਣ ਲਈ ਕਈ ਕੁਦਰਤੀ ਘਰੇਲੂ ਇਲਾਜ਼ ਵੀ ਹਨ ਜਿਸ ਨਾਲ ਅਜਿਹੀ ਪਰੇਸ਼ਾਨੀ ਤੋਂ ਬੜੇ ਹੀ ਆਰਾਮ ਨਾਲ ਬਚਿਆ ਜਾ ਸਕਦਾ ਹੈ।

ਕੋਈ ਵੀ ਔਰਤ ਜੋ ਕਿ ਬੱਚਾ ਨਹੀਂ ਕਰਨਾ ਚਾਹੁੰਦੀ, ਉਹ ਹਮੇਸ਼ਾ ਗਰਭ (concieve) ਨੂੰ ਰੋਕਣਾ ਚਾਹੁੰਦੀ ਹੈ। ਇਸ ਲਈ ਮਾਹਵਾਰੀ ਦਾ ਨਿਯਮਿਤ (regular menses) ਆਉਣਾ ਇਹ ਸਾਬਿਤ ਕਰਦਾ ਹੈ ਕਿ ਤੁਸੀਂ ਗਰਭਵਤੀ (pregnant) ਨਹੀਂ ਹੋਏ ਹੋ। ਕਈ ਮਹੀਨੇ ਤਕ ਲਗਾਤਾਰ ਮਾਸਿਕ ਧਰਮ ਨਾ ਆਉਣਾ ਬਹੁਤ ਜਿਆਦਾ ਫਿਕਰ ਦਾ ਕਾਰਣ ਬਣ ਜਾਂਦਾ ਹੈ ਕਿਉਂਕਿ ਇਹ ਗਰਭਵਤੀ ਹੋਣ ਦਾ ਮੁੱਖ ਕਾਰਣ ਹੁੰਦਾ ਹੈ। ਪਰ ਕਈ ਤਰੀਕੇ ਹਨ ਜਿਨ੍ਹਾਂ ਨੂੰ ਕਰ ਕੇ ਤੁਸੀਂ ਅਣਚਾਹੇ ਗਰਭ ਨੂੰ ਰੋਕ ਸਕਦੇ ਹੋ। ਆਓ ਪੜ੍ਹਦੇ ਹਨ ਕਿ ਅਣਚਾਹੇ ਗਰਭ ਨੂੰ ਕਿਵੇਂ ਰੋਕਿਆ ਜਾਂ ਸਕਦਾ ਹੈ।

ਅਣਚਾਹੇ ਗਰਭ ਨੂੰ ਕਿਵੇਂ ਰੋਕੀਏ ਅਤੇ ਮਾਹਵਾਰੀ ਨੂੰ ਕਿਵੇਂ ਸ਼ੁਰੂ ਕਰੀਏ? (How to avoid pregnancy and get periods?)

ਐਸਪ੍ਰੀਨ ਨਾਲ ਰੋਕੋ ਅਣਚਾਹੇ ਗਰਭ ਨੂੰ (Aspirins to avoid pregnancy)

ਕਈ ਔਰਤਾਂ ਐਸਪ੍ਰੀਨ (aspirin) ਦੀ ਗੋਲੀਆਂ ਖਾਉਂਦੀਆਂ ਹਨ ਜਿਸ ਨਾਲ ਕਿ ਗਰਭ ਨਹੀਂ ਰੁਕਦਾ ਅਤੇ ਤੁਹਾਨੂੰ ਪੀਰਿਯਡ੍ਸ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਨੁਸਖੇ ਨੂੰ ਕਰਨ ਲਈ ਅੱਧਾ (half) ਕੱਪ ਪਾਣੀ ਦਾ ਲੈ ਲਿਓ ਅਤੇ ਉਸ ਵਿਚ 2 ਐਸਪ੍ਰੀਨ ਦੀਆਂ ਗੋਲੀਆਂ ਪਾ ਲਿਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੀ ਲਿਓ। ਇਸ ਨੁਸਖੇ ਨੂੰ ਕਰਨ ਨਾਲ ਤੁਹਾਨੂੰ ਸੈਕਸ ਕਰਨ ਤੋਂ ਬਾਅਦ ਵੀ ਮਾਹਵਾਰੀ ਆ ਜਾਣਗੇ। ਪਰ ਧਿਆਨ ਰਖਿਓ ਕਿ ਇਹ ਕੋਈ ਪੱਕਾ ਨੁਸਖਾ ਨਹੀਂ ਹੈ ਕਿਉਂਕਿ ਕਈ ਵਾਰੀ ਇਹ ਕੰਮ ਨਹੀਂ ਕਰਦਾ।

ਮੈਂਸਤਰੁਆਲ ਸਿਨਕਰੋਨੀ ਦੀ ਵਰਤੋਂ (By Using menstrual synchrony, get periods very easily)

Sleeveless blouse designs

ਮੈਂਸਤਰੁਆਲ ਸਿਨਕਰੋਨੀ (menstrual synchrony) ਇਕ ਨਵੀਂ ਤਕਨੀਕ ਹੈ ਜੋ ਕਿ ਇਸ ਪਰੇਸ਼ਾਨੀ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ। ਇਕ ਔਰਤ ਹੋ ਕੇ ਜੇਕਰ ਤੁਸੀਂ ਤੁਸੀਂ ਔਰਤਾਂ ਦੇ ਨਾਲ ਬਾਹਰ ਹੋ ਅਤੇ ਉਸ ਵੇਲੇ ਉਨ੍ਹਾਂ ਵਿੱਚੋ ਕਿਸੇ ਨੂੰ ਵੀ ਮਾਹਵਾਰੀ ਚਲ ਰਹੀ ਹੋਵੇ ਤਾਂ ਤੁਸੀਂ ਉਸ ਦੇ ਸ਼ਰੀਰ ਨਾਲ ਤਾਲਮੇਲ ਬਣਾ ਸਕਦੇ ਹੋ ਅਤੇ ਬਹੁਤ ਹੀ ਆਸਾਨੀ ਨਾਲ ਮਾਹਵਾਰੀ ਸ਼ੁਰੂ ਹੋ ਜਾਣਗੇ। ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜੇਕਰ ਤੁਸੀਂ ਉਸ ਔਰਤ ਨੂੰ ਹੇਠ ਵੀ ਲਗਾ ਦੀਓ ਜਿਸ ਨੂੰ ਮਾਹਵਾਰੀ ਚਲ ਰਹੇ ਹੋਣ, ਤਾਵੀਂ ਤੁਹਾਨੂੰ ਮਾਹਵਾਰੀ ਸ਼ੁਰੂ ਹੋ ਜਾਣਗੇ।

ਅਣਚਾਹੇ ਗਰਭ ਨੂੰ ਰੋਕਣ ਲਈ ਦਵਾਈਆਂ (Birth control pills to avoid risk of pregnancy)

ਅਜਕਲ ਬਾਜ਼ਾਰ ਵਿਚ ਅਜਿਹੀ ਬਹੁਤ ਸਾਰੀ ਦਵਾਈ ਆ ਗਈ ਹੈ ਜਿਸ ਨੂੰ ਖਾਣ ਨਾਲ ਅਣਚਾਹੀ ਗਰਭ ਨੂੰ ਬਹੁਤ ਹੀ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਇਸ ਨੂੰ ਹਰ ਰੋਜ਼ 2-3 ਗੋਲੀ ਖਾਣੀ ਪੈਂਦੀ ਹੈ। ਜੋ ਔਰਤਾਂ ਹਰ ਰੋਜ਼ ਹੀ ਸੈਕਸ ਕਰਦਿਆਂ ਹਨ ਉਨ੍ਹਾਂ ਨੂੰ ਇਹ ਗੋਲੀ ਹਰ ਰੋਜ਼ ਖਾਣੀ ਪੈਂਦੀ ਹੈ। ਇਸ ਤਰ੍ਹਾਂ ਦੀਆਂ ਦਵਾਈਆਂ (birth control pills) ਦਾ ਸੇਵਨ ਕਰਨ ਤੋਂ ਪਹਿਲਾ ਹਮੇਸ਼ਾ ਆਪਣੇ ਡਾਕਟਰ ਨੂੰ ਪੁੱਛ ਕੇ ਹੀ ਖਾਣੀ ਚਾਹੀਦੀ ਹੈ। ਡਾਕਟਰ ਦੇ ਦਿਤੇ ਹੋਏ ਦਵਾਈ ਨਾਲ ਸ਼ਰੀਰ ਤੇ ਨੁਕਸਾਨ ਘਟ ਹੁੰਦਾ ਹੈ। ਜੋ ਗੋਲੀ ਹਰ ਰੋਜ਼ ਖਾਣੀ ਹੁੰਦੀ ਹੈ ਉਸ ਦਾ ਸ਼ਰੀਰ ਤੇ ਜਿਆਦਾ ਕੋਈ ਬੁਰਾ ਅਸਰ ਨਹੀਂ ਹੁੰਦਾ।

ਪਹਿਲਾਂ ਤੋਂ ਹੀ ਯੋਜਨਾ ਬਣਾਉਣਾ (Planning before to avoid unwanted pregnancy)

ਸਭ ਤੋਂ ਆਸਾਨ ਤਰੀਕਾ ਅਣਚਾਹੇ ਗਰਭ ਨੂੰ ਰੋਕਣ ਦਾ ਅਤੇ ਸੈਕਸ ਤੋਂ ਬਾਅਦ ਮਾਸਿਕ ਧਰਮ ਆਉਣ ਦਾ ਹੈ ਕਿ ਪਹਿਲਾ ਤੋਂ ਹੀ ਉਸ ਹਿਸਾਬ ਨਾਲ ਯੋਜਨਾ (planning) ਬਣਾਈ ਜਾਵੇ। ਇਸ ਲਈ ਤੁਹਾਨੂੰ ਆਪਸ ਵਿਚ ਸਲਾਹ ਕਰਨੀ ਪੈਣੀ ਹੈ। ਤੁਹਾਨੂੰ ਆਪਣੇ ਮਾਹਵਾਰੀ ਦੇ ਦਿਨਾਂ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਦਿਨਾਂ ਵਿਚ ਹੀ ਸੈਕਸ ਕਰਨਾ ਚਾਹੀਦਾ ਹੈ ਜਿਸ ਵਿਚ ਗਰਭਵਤੀ ਹੋਣ ਦਾ ਡਰ ਨਹੀਂ ਹੁੰਦਾ।

Subscribe to Blog via Email

Join 553 other subscribers

ਹੋਰ ਕਈ ਕਾਰਣ ਧਿਆਨ ਵਿਚ ਰੱਖਣਾ (Consider other factors that may cause delay in periods)

ਸੈਕਸ ਕਰਨ ਤੋਂ ਬਾਅਦ ਤੁਹਾਨੂੰ ਇਸ ਗੱਲ ਦੀ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਮਾਹਵਾਰੀ ਕਦੋ ਆਉਣਗੇ। ਜੇਕਰ ਤੁਹਾਡੇ ਮਾਹਵਾਰੀ ਸਮੇਂ ਨਾਲੋਂ ਜਿਆਦਾ ਦੇਰ ਤਕ ਨਹੀਂ ਆਉਂਦੇ ਤਾਂ ਇਹ ਹੋਰ ਵੀ ਪਰੇਸ਼ਾਨ ਕਰਦੇ ਹਨ। ਇਸ ਲਈ ਮਾਹਵਾਰੀ ਨਾ ਆਉਣਾ, ਤਣਾਓ (stress)  ਅਤੇ ਟੈਨਸ਼ਨ (tension) ਦਾ ਮੁੱਖ ਕਾਰਣ ਬਣ ਜਾਂਦੀ ਹੈ। ਇਸ ਲਈ ਤੁਹਾਨੂੰ ਹੋਰ ਕਾਰਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ  ਹੈ ਜਿਸ ਨਾਲ ਕਿ ਮਾਹਵਾਰੀ ਵਿਚ ਦੇਰ ਹੋ ਸਕਦੀ ਹੈ। ਇਹ ਜ਼ਰੂਰੀ  ਨਹੀਂ ਹੈ ਕਿ ਮਾਸਿਕ ਧਰਮ ਨਾ ਆਉਣ ਦਾ ਕਾਰਣ ਸਿਰਫ ਗਰਭਵਤੀ ਹੋਣਾ ਹੀ ਹੈ। ਹੇਠਾਂ ਕੁਝ ਹੋਰ ਕਾਰਣ ਹਨ ਜਿਸ ਨਾਲ ਮਾਹਵਾਰੀ ਦੇ ਆਉਣ ਵਿਚ ਦੇਰੀ ਹੋ ਸਕਦੀ ਹੈ।

ਜਿਆਦਾ ਮਿਰਚ ਅਤੇ ਮਸਾਲੇਦਾਰ ਖਾਣਾ ਖਾਣ ਨਾਲ ਹੋ ਸਕਦੇ ਹਨ ਮਾਹਵਾਰੀ (Hot and spicy food to start periods)

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਾਹਵਾਰੀ ਦੇ ਆਉਣ ਵਿਚ ਬਹੁਤ ਜਿਆਦਾ ਦੇਰੀ ਹੋ ਰਹੀ ਹੈ ਤਾਂ ਤੁਸੀਂ ਬਹੁਤ ਜਿਆਦਾ ਮਸਾਲੇਦਾਰ (hot and spicy) ਖਾਣਾ ਖਾਓ। ਇਸ ਨਾਲ ਸ਼ਰੀਰ ਦੇ ਅੰਦਰ ਗਰਮੀ ਪੈਦਾ ਹੁੰਦੀ ਹੈ ਜਿਸ ਨਾਲ ਕਿ ਮਾਹਵਾਰੀ ਸ਼ੁਰੂ ਹੋ ਜਾਂਦੇ ਹਨ। ਇਹ ਬਹੁਤ ਹੀ ਆਸਾਨ ਅਤੇ ਅਜਮਾਇਆ ਹੋਇਆ ਨੁਸਖਾ ਹੈ।

ਵਿਟਾਮਿਨ ਸੀ ਨਾਲ ਸ਼ੁਰੂ ਕਰੋ ਮਾਹਵਾਰੀ (Vitamin C as a natural remedy to start periods)

ਵਿਟਾਮਿਨ ਸੀ (vitamin C) ਬਹੁਤ ਹੀ ਅਸਰਦਾਰ ਨੁਸਖਾ ਹੈ ਰੁਕੇ ਹੋਏ ਮਾਹਵਾਰੀ ਨੂੰ ਫਿਰ ਤੋਂ ਸ਼ੁਰੂ ਕਰਨ ਦਾ। ਇਸ ਨੁਸਖੇ ਨੂੰ ਕਰਨ ਲਈ ਆਪਣੀ ਪਸੰਦ ਦੇ ਸਿਟਰਿਕ (citric fruits) ਫਲ ਖਾਓ ਜਿਸ ਵਿਚ ਵਿਟਾਮਿਨ ਸੀ ਹੁੰਦੇ ਹਨ। ਅਜਿਹੇ ਫਲ ਜਿਨ੍ਹਾਂ ਵਿਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਉਹ ਏਸਟਰੋਜਨ (estrogen hormones) ਨਾਮ ਦਾ ਹਾਰਮੋਨ ਬਣਾਉਂਦੇ ਹਨ ਜੋ ਕਿ ਬੱਚੇਦਾਨੀ ਦੇ (uterus lining) ਉਪਰ ਬਣਦਾ ਹੈ। ਇਸ ਨਾਲ ਮਾਹਵਾਰੀ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਸੀਂ ਬਹੁਤ ਹੀ ਜਲਦੀ ਮਾਹਵਾਰੀ ਚਾਹੁੰਦੇ ਹੋ ਤਾਂ ਵਿਟਾਮਿਨ ਸੀ ਦੀ ਮਾਤਰਾ ਨੂੰ ਵਧਾ ਲਿਓ।

ਕੁਝ ਘਰੇਲੂ ਨੁਸਖੇ ਮਾਹਵਾਰੀ ਨੂੰ ਜਲਦੀ ਸ਼ੁਰੂ ਕਰਨ ਲਈ  (Ways to get periods immediately)

ਇਸ ਤੋਂ ਪਹਿਲਾ ਕਿ ਤੁਸੀਂ ਕੋਈ ਵੀ ਨ%

loading...